article
/
1 min read

ਟਿਊਸ਼ਨ ਫ਼ੀਸ ਹਰੇਕ ਦੀ ਪਹੁੰਚ ਵਿੱਚ

ਉਚੇਰੀ ਸਿੱਖਿਆ ਚੰਗੀਆਂ ਨੌਕਰੀਆਂ ਅਤੇ ਸਫ਼ਲ ਭਵਿੱਖ ਲਈ ਨਵੇਂ ਮੌਕੇ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ । ...

ਕੀ ਤੁਸੀਂ ਅਲਬਰਟਾ ਦੇ ਭਵਿੱਖ ਲਈ ਵਿੱਢੀ ਲਹਿਰ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ? ਕੀ ਤੁਸੀਂ ਅਲਬਰਟਾ ਦੇ ਭਵਿੱਖ ਲਈ ਵਿੱਢੀ ਲਹਿਰ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ?

ਰੇਚਲ ਨੋਟਲੀ ਤੇ ਉਨ੍ਹਾਂ ਦੀ ਟੀਮ ਨੇ ਸੂਬੇ ਦੇ ਭਵਿੱਖ ਲਈ ਇੱਕ ਅਜਿਹਾ ਨਿਸ਼ਾਨਾ ਤਹਿ ਕੀਤਾ ਹੈ ਜਿਹੜਾ ਸਮੂਹ ਅਲਬਰਟਾ ਵਾਸੀਆਂ ਲਈ ਹੈ ਨਾਂ ਕਿ ਕੁਝ ਗਿਣੇ ਮਿਥੇ ਲੋਕਾਂ ਲਈ ।ਇਸ ਨਿਸ਼ਾਨੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਅਤੇ ਸਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕੇਗਾ ।ਸੂਬੇ ਦੇ ਬਿਹਤਰ ਭਵਿੱਖ ਲਈ ਅਰੰਭੀ ਗਈ ਸਾਡੀ ਮੁਹਿੰਮ ਵਿੱਚ ਤੁਸੀਂ ਵੀ ਸ਼ਾਮਲ ਹੋਵੋ ।