article
/
0 min read

ਤੁਹਾਡੀ ਪੈਨਸ਼ਨ ਦੀ ਸੁਰੱਖਿਆ

ਡੇਨੀਅਲ ਸਮਿੱਥ ਤੁਹਾਡੀ ਪੈਨਸ਼ਨ ਉੱਪਰ ਸਿਆਸਤ ਖੇਡ ਰਹੀ ਹੈ ।...

ਕੀ ਤੁਸੀਂ ਅਲਬਰਟਾ ਦੇ ਭਵਿੱਖ ਲਈ ਵਿੱਢੀ ਲਹਿਰ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ? ਕੀ ਤੁਸੀਂ ਅਲਬਰਟਾ ਦੇ ਭਵਿੱਖ ਲਈ ਵਿੱਢੀ ਲਹਿਰ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ?

ਰੇਚਲ ਨੋਟਲੀ ਤੇ ਉਨ੍ਹਾਂ ਦੀ ਟੀਮ ਨੇ ਸੂਬੇ ਦੇ ਭਵਿੱਖ ਲਈ ਇੱਕ ਅਜਿਹਾ ਨਿਸ਼ਾਨਾ ਤਹਿ ਕੀਤਾ ਹੈ ਜਿਹੜਾ ਸਮੂਹ ਅਲਬਰਟਾ ਵਾਸੀਆਂ ਲਈ ਹੈ ਨਾਂ ਕਿ ਕੁਝ ਗਿਣੇ ਮਿਥੇ ਲੋਕਾਂ ਲਈ ।ਇਸ ਨਿਸ਼ਾਨੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਅਤੇ ਸਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕੇਗਾ ।ਸੂਬੇ ਦੇ ਬਿਹਤਰ ਭਵਿੱਖ ਲਈ ਅਰੰਭੀ ਗਈ ਸਾਡੀ ਮੁਹਿੰਮ ਵਿੱਚ ਤੁਸੀਂ ਵੀ ਸ਼ਾਮਲ ਹੋਵੋ ।